The meaning of Santokh/Contentment



Description:

ਬਿਨਾ ਸੰਤੋਖ; ਨਹੀ ਕੋਊ ਰਾਜੈ॥ ਸੁਪਨ ਮਨੋਰਥ; ਬ੍ਰਿਥੇ ਸਭ ਕਾਜੈ॥) ਜੋ ਤੂ ਦੇਹਿ.ਤਹੀ ਇਹੁ ਤ੍ਰਿਪਤੈ; ਆਨ ਨ ਕਤਹੂ ਧਾਵਉ॥) ਮੈ.ਬਹੁੜਿ ਨ ਤ੍ਰਿਸਨਾ ਭੁਖੜੀ; ਹਉ ਰਜਾ.ਤ੍ਰਿਪਤਿ ਅਘਾਇ ਜੀਉ॥ ਅਨੁਸਾਰ ਜਿਸ ਨੂੰ ਸਤਿਗੁਰੂ ਸਾਹਿਬ ਜੀ ਸੰਤੋਖ ਬਖ਼ਸ਼ਣ, ਉਹ ਗੁਰਮੁਖਿ ਪਿਆਰੇ ਜੀ ਹੀ ਰੱਜਦੇ ਹਨ। ਸਤ ਸੰਤੋਖੀ; ਸਤਿਗੁਰੁ ਪੂਰਾ॥ ਸਤਿਗੁਰੂ ਸਾਹਿਬ ਜੀ ਦੇ ਬਖ਼ਸ਼ੇ ਸਰਬ ਵਿਆਪੀ ਵਿਸਮਾਦ ਪੂਰਨ ਸੰਤੋਖ ਤੋਂ ਬਿਨਾ, ਇੰਦ੍ਰਿਆਂ ਦੇ ਭੋਗਾਂ, ਮਾਇਆ ਪਦਾਰਥ ਵਡਿਆਈ ਕਰਕੇ.ਜਿਉਂ ਕੇ(ਕੋਊ) ਕੋਈ ਭੀ, (ਰਾਜੈ) ਰੱਜਦਾ ਨਹੀ। Sukhmani Sahib Steek on Gursevak.com »STAY CONNECTED! Instagram: https://www.instagram.com/gursevaksev... Facebook: https://www.facebook.com/gursevaksevadar Soundcloud: https://soundcloud.com/gursevaksevadar Website: http://gursevak.com »Download the app on Android and Apple: LEARN SHUDH GURBANI https://play.google.com/store/apps/de... Inspired by www.Gursevak.com (All material is copyright and cannot be used for commercial purposes unless explicit written consent is obtained.)

Details:

Uploaded by: GurSevak Sevadar
Duration: 2:01
Views: 598
Favorites: 27
Genre:
Download: Not available

Comments:

No comments yet. Be the first one :) !