Battle Of The Mind- Dhan Vaheguru Bhagat Sri Kabir Sahib Ji!



Description:

ਕਿਉ ਲੀਜੈ; ਗਢੁ ਬੰਕਾ ਭਾਈ॥ ਦੋਵਰ ਕੋਟ ਅਰੁ ਤੇਵਰ ਖਾਈ॥੧॥ਰਹਾਉ॥ ਕਿਲੇ ਦੀ ਆਡੀ ਖਾਈ ਤੋਂ ਪਾਰ ਉਚੀ ਵੱਟ।ਪੱਚੀਸ,ਮਦ ਪੋਲਾ- ਪਾਂਚ ਪਚੀਸ, ਮੋਹ ਮਦ ਮਤਸਰ; ਆਡੀ. ਪਰਬਲ ਮਾਇਆ॥ ਜਨ ਗਰੀਬ ਕੋ ਜੋਰੁ. ਨ ਪਹੁਚੈ; ਕਹਾ ਕਰਉ ਰਘੁਰਾਇਆ॥੧॥ ਕਿਵਾਰੀ ਬਾਰੀ। ਦਰਵਾਨੀ ਦਰਵਾਨਚੀ- ਕਾਮੁ ਕਿਵਾਰੀ. ਦੁਖੁ ਸੁਖੁ ਦਰਵਾਨੀ; ਪਾਪੁ ਪੁੰਨੁ ਦਰਵਾਜਾ॥ ਦੁੰਦਰ ਦੁੰਦ ਜੁੱਧ ਮਚੌਣ ਵਾਲਾ। ਮਾਵਾਸੀ ਆਕੀ।ਰਾਜਾ ਪੋਲਾ- ਕ੍ਰੋਧੁ ਪ੍ਰਧਾਨੁ. ਮਹਾ ਬਡ ਦੁੰਦਰ; ਤਹ. ਮਨੁ ਮਾਵਾਸੀ ਰਾਜਾ॥੨॥ ਸੁਆਦ। ਕੁ-ਬੁੱਧਿ-- ਸ੍ਵਾਦ ਸਨਾਹ. ਟੋਪੁ ਮਮਤਾ ਕੋ; ਕੁਬੁਧਿ ਕਮਾਨ ਚਢਾਈ॥ ਤਿਸਨਾ ਤੀਰ. ਰਹੇ ਘਟ ਭੀਤਰਿ; ਇਉ ਗਢੁ ਲੀਓ. ਨ ਜਾਈ॥੩॥ ਗੋਲ਼ਾ- ਪ੍ਰੇਮ ਪਲੀਤਾ. ਸੁਰਤਿ ਹਵਾਈ; ਗੋਲਾ ਗਿਆਨੁ ਚਲਾਇਆ॥ ਸਿਝਾਇਆ।ਜਿੱਤਿਆ।ਪਰ-ਜਾਲੀ।ਸਿੱਝਾਇਆ- ਬ੍ਰਹਮ ਅਗਨਿ, ਸਹਜੇ ਪਰਜਾਲੀ; ਏਕਹਿ ਚੋਟ ਸਿਝਾਇਆ॥੪॥ ਸਤੁ ਸੰਤੋਖੁ ਲੈ. ਲਰਨੇ ਲਾਗਾ; ਤੋਰੇ ਦੁਇ ਦਰਵਾਜਾ॥ ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ; ਪਕਰਿਓ ਗਢ ਕੋ ਰਾਜਾ॥੫॥ ਭਗਵਤ ਭੀਰਿ. ਸਕਤਿ ਸਿਮਰਨ ਕੀ; ਕਟੀ ਕਾਲ ਭੈ ਫਾਸੀ॥ ਦਾਸੁ ਕਮੀਰੁ. ਚੜਿੑਓ ਗੜੑ ਊਪਰਿ; ਰਾਜੁ ਲੀਓ ਅਬਿਨਾਸੀ॥੬॥੯॥੧੭॥

Details:

Uploaded by: GurSevak Sevadar
Duration: 11:50
Views: 257
Favorites: 12
Genre:
Download: Click here!

Comments:

No comments yet. Be the first one :) !